Panjabi MC and Jay-Z - Beware of the Boys (Mundian to Bach Ke) [Jay Z Remix]

Uh, uh, It's the Roc in the building
Khaliq, Ramel, Pharrell in the house
ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ (yes, live from United States)
Brooklyn New York it's ya boy, Young
ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ (The Neptunes is in the house)
ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ
ਐਵੇਂ ਕਰੀਂ ਨਾ ਕਿਸੇ ਦੇ ਨਾਲ ਪਿਆਰ
ਮੁੰਡਿਆਂ ਤੋਂ ਬਚ ਕੇ ਰਹੀਂ

Soon as the beat drop, we got the streets locked
Overseas, at Punjabi MC and the Roc
I came to see the mamis in the spot
On the count of three, drop your body like it's hot
One, Young, two, you-
One, two, three
Young Hov's a snake charmer, move your body like a snake, mama
Make me wanna put the snake on ya
I'm on my eighth summer
Still hot, Young's the 8th wonder
All I do is get bread, yeah, I take Wonder
I take one of your chicks straight from under your armpit
The black Brad Pitt, I mack 'til six in the AM
All day I'm P-I-M-P, I am simply
Attached to the track like SMPTE
It's simply good, Young Hov, infinitely hood
ਕਰੀਂ ਨਾ ਕਿਸੇ ਦੇ ਨਾਲ ਪਿਆਰ
ਮੁੰਡਿਆਂ ਤੋਂ ਬਚ ਕੇ ਰਹੀਂ (R.O.C, and you don't stop)
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ (Punjabi MC, and we don't stop)
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ (nigga, NYC and we don't stop)
ਮੁੰਡਿਆਂ ਤੋਂ ਬਚ ਕੇ ਰਹੀਂ, ਓਏ (it's the Roc, it's the Roc)

R.O.C, and you don't stop
Punjabi MC, and we don't stop
It's ya boy Jay-Z and we don't stop
Nigga, R.O.C, and we won't stop

ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ?
ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ
ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ?
ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ
ਸਾਂਭ ਕੇ ਰੱਖਨੀ ਐ ਜੋਬਨ ਪਿਟਾਰੀ
ਸਾਂਭ ਕੇ ਰੱਖਨੀ ਐ ਜੋਬਨ ਪਿਟਾਰੀ
ਮੁੜ-ਮੁੜ ਕੇ ਨਹੀਂ ਆਉਣੀ ਐ ਬਹਾਰ
ਮੁੰਡਿਆਂ ਤੋਂ ਬਚ ਕੇ ਰਹੀਂ

Ma, I ain't gotta tell you, but it's your boy Hov
From the U.S., you just lay down slow
Catch your boy mingle in England, meddling in the Netherlands
Checkin' in daily under aliases
We rebellious, we back home, screamin', "Leave Iraq alone"
But all my soldiers in the field, I will wish you safe return
But only love kills war, when will they learn
It's international Hov, been havin' the flow
Before Bin Laden got Manhattan to blow
Before Ronald Reagan got Manhattan to blow
Before I was cabbin' it there back before
Raw we had it all day, papi in the hallway
Cop one on consignment they give you more yay
Yeah, but that's another stor-ay
But for now, mami, turn it around and let the boy play (Jay)

ਗੋਰਾ-ਗੋਰਾ ਰੰਗ ਉਤੋਂ ਮਿਰਗਾਂ ਜਿਹੀ ਤੋਰ
ਨਾ ਹੀ ਤੇਰੇ ਜਿਹੀ ਸੋਹਣੀ ਕੋਈ ਨਾਰ
ਮੁੰਡਿਆਂ ਤੋਂ ਬਚ ਕੇ ਰਹੀਂ (R.O.C, and you don't stop)
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ (Punjabi MC, and you don't stop)
ਮੁੰਡਿਆਂ ਤੋਂ ਬਚ ਕੇ ਰਹੀਂ (nigga, NYC and we don't stop)
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ, ਓਏ (it's the Roc, it's the Roc)

R.O.C, and we don't stop
Punjabi MC, and we don't stop
It's ya boy Jay-Z and we don't stop
Nigga, R.O.C, and we won't stop
Yes, uh, bounce, bounce, bounce, bounce, bounce, yes

ਮੁੰਡਿਆਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ
ਚੋਬਰਾਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ
Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ
Janjua ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ
Janjua ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ
ਝੱਲ ਸੱਕਿਆ ਨਾ ਹੁਸਨ ਦਾ ਵਾਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ, ਓਏ

Written by:
Glen Larson, Rajinder Rai, Stuart Phillips

Publisher:
Lyrics © Universal Music Publishing Group, Sony/ATV Music Publishing LLC

Lyrics powered by Lyric Find