Shah Ali Khan - Teri Soch

ਤੇਰੀ ਸੋਚ ਤੇ ਮੈਂ ਸੋਚ ਕੇ ਹੈਰਾਨ ਹੋ ਗਿਆ
ਤੇਰੀ ਸੋਚ ਤੇ ਮੈਂ ਸੋਚ ਕੇ ਹੈਰਾਨ ਹੋ ਗਿਆ
ਅਸੀ ਕੋਣ ਦਸ ਅਸੀ ਕੋਣ ਦਸ
ਕੋਣ ਤੇਰੀ ਜਾਂ ਹੋ ਗਿਆ
ਤੇਰੀ ਸੋਚ ਤੇ ਮੈਂ ਸੋਚ ਕੇ ਹੈਰਾਨ ਹੋ ਗਿਆ
ਤੇਰੀ ਸੋਚ ਤੇ ਮੈਂ ਸੋਚ ਕੇ ਹੈਰਾਨ ਹੋ ਗਿਆ

ਅੱਖ ਬਦਲ ਗਈ ਏ ਤੇਰੀ ਤੇ ਬਦਲ ਗਈ ਏ ਗੱਲ
ਹੁਣ ਮੈਨੂੰ ਦਸ ਦੀ ਏ ਮੈ ਤੇਰਾ ਗੁਜਰਿਆ ਹੋਇਆ ਕਲ
ਹੁਣ ਮੈਨੂੰ ਦਸ ਦੀ ਏ ਮੈ ਤੇਰਾ ਗੁਜਰਿਆ ਹੋਇਆ ਕਲ
ਮੇਰਾ ਇਸ਼ਕ ਤੇਰੇ ਹੱਥੋਂ ਕੁਰਬਾਨ ਹੋ ਗਿਆ
ਮੇਰਾ ਇਸ਼ਕ ਤੇਰੇ ਹੱਥੋਂ ਕੁਰਬਾਨ ਹੋ ਗਿਆ
ਤੇਰੀ ਸੋਚ ਤੇ ਮੈਂ ਸੋਚ ਕੇ ਹੈਰਾਨ ਹੋ ਗਿਆ
ਤੇਰੀ ਸੋਚ ਤੇ ਮੈਂ ਸੋਚ ਕੇ ਹੈਰਾਨ ਹੋ ਗਿਆ

ਕਸਮਾ ਵਾਦੇ ਤੇਰੇ ਹੁਣ ਕਮਜੋਰ ਪੈ ਗਏ ਨੇ
ਅੱਜ ਤੈਨੂੰ ਖੋ ਕੇ ਮੇਰੇ ਤੋ ਕੋਈ ਹੋਰ ਲੇ ਗਏ ਨੇ
ਅੱਜ ਤੈਨੂੰ ਖੋ ਕੇ ਮੇਰੇ ਤੋ ਕੋਈ ਹੋਰ ਲੇ ਗਏ ਨੇ
ਮੇਰਾ ਇਕ ਇਕ ਵਾਦਾ ਕ੍ਯੋਂ ਨੀਲਾਮ ਹੋ ਗਯਾ
ਮੇਰਾ ਇਕ ਇਕ ਵਾਦਾ ਕ੍ਯੋਂ ਨੀਲਾਮ ਹੋ ਗਯਾ
ਤੇਰੀ ਸੋਚ ਤੇ ਮੈਂ ਸੋਚ ਕੇ ਹੈਰਾਨ ਹੋ ਗਿਆ
ਤੇਰੀ ਸੋਚ ਤੇ ਮੈਂ ਸੋਚ ਕੇ ਹੈਰਾਨ ਹੋ ਗਿਆ

ਮੈਂ ਸਮਝ ਗਿਆ ਕੀ ਤੇਰਾ ਮੰਨ ਮੇਰੇ ਤੋ ਭਰ ਗਿਆ ਏ
ਤੂ ਮੇਰੇ ਲਾਯੀ ਤੇ Shah Ali ਤੇਰੇ ਲਯੀ ਮਰ ਗਯਾ ਏ
ਤੂ ਮੇਰੇ ਲਾਯੀ ਤੇ Shah Ali ਤੇਰੇ ਲਯੀ ਮਰ ਗਯਾ ਏ
ਤੇ ਮੈਂ ਬੋਲਦੇ ਹੋਏ ਭੀ ਬੇਜ਼ੁਬਾਨ ਹੋ ਗਿਆ
ਤੇ ਮੈਂ ਬੋਲਦੇ ਹੋਏ ਭੀ ਬੇਜ਼ੁਬਾਨ ਹੋ ਗਿਆ
ਤੇਰੀ ਸੋਚ ਤੇ ਮੈਂ ਸੋਚ ਕੇ ਹੈਰਾਨ ਹੋ ਗਿਆ
ਤੇਰੀ ਸੋਚ ਤੇ ਮੈਂ ਸੋਚ ਕੇ ਹੈਰਾਨ ਹੋ ਗਿਆ

ਮੇਰੀ ਵਾਫਾ ਤੇ ਆਪਣੀ ਬੇਵਫ਼ਾਈ ਤੇ
ਬਸ ਕੁਝ ਕ ਪੰਨੇ ਪੜ੍ਹ ਲਾਯੀ
ਸਚੀ ਹੋ ਜਯੀ ਲੋਗਾਂ ਤੇ
ਤੂ ਐਵੇਂ ਅੱਖਾਂ ਜੀ ਭਰ ਲਈਂ
ਤੈਨੂੰ ਤੋ ਪਤਾ ਏ ਤੂ ਕਾਤਿਲ ਏ Shah Ali ਦੀ
ਕਸੂਰ ਲਗੇ ਆਪਣਾ ਏ ਜ਼ੁਲਮ ਕਬੂਲ ਕਰ ਲਵੀ
ਕਸੂਰ ਲਗੇ ਆਪਣਾ ਏ ਜ਼ੁਲਮ ਕਬੂਲ ਕਰ ਲਵੀ

Written by:
Shah Ali Khan

Publisher:
Lyrics © Raleigh Music Publishing LLC

Lyrics powered by Lyric Find

Shah Ali Khan

View Profile