Asa Singh Mastana and सुरिंदर कौर - Akhiyaan Ch Toon Vasda

ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂੰ ਵਸਦਾ
ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂੰ ਵਸਦਾ
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ
ਬੁਲਿਆਂ ਚ ਨਾ ਤੇਰਾ ਅੱਖੀਆਂ ਚ ਤੂੰ ਵੇ
ਅੱਖੀਆਂ ਚ ਤੂੰ ਵੇ
ਜ਼ਦੋ ਹੱਸਦੀ ਭੁਲੇਕਾ ਮੈਨੂੰ ਪੈਂਦਾ ਵੇ
ਹਾਸੇ ਆ ਚ ਤੂੰ ਹੱਸਦਾ
ਜ਼ਦੋ ਹੱਸਦੀ ਭੁਲੇਕਾ ਮੈਨੂੰ ਪੈਂਦਾ ਵੇ
ਹਾਸੇ ਆ ਚ ਤੂੰ ਹੱਸਦਾ

ਲੰਮੀਆਂ ਸੀ ਵਾਤਾ ਚੰਨਾ , ਨੇੜੇ ਨੇੜੇ ਆਇਆ ਤੂੰ
ਲੰਮੀਆਂ ਸੀ ਵਾਤਾ ਚੰਨਾ , ਨੇੜੇ ਨੇੜੇ ਆਇਆ ਤੂੰ
ਅੱਖੀਆਂ ਦੇ ਰਾਹੀਂ ਆ ਕੇ, ਦਿਲ ਚ ਸਮਾਯਾ ਤੂੰ
ਦਿਲ ਚ ਸਮਾਯਾ ਤੂੰ
ਜ਼ਦੋ ਪੁਛਣੀ ਆਂ ਪ੍ਯਾਰ ਦਿਆ ਗੱਲਾਂ ਵੇ
ਹੋਲੀ ਹੋਲੀ ਤੂੰ ਦੱਸਦਾ
ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂੰ ਵਸਦਾ

ਮਸਾਂ ਮਸਾਂ ਜਿੰਦੜੀ ਮੈਂ ਪ੍ਯਾਰ ਵਿਚ ਰੰਗੀ ਵੇ
ਮਸਾਂ ਮਸਾਂ ਜਿੰਦੜੀ ਮੈਂ ਪ੍ਯਾਰ ਵਿਚ ਰੰਗੀ ਵੇ
ਅੱਜ ਮੈਨੂੰ ਜਾਪ੍ਦਾ ਮੈਂ ਤੇਰੇ ਨਾਲ ਮੰਗੀ ਵੇ
ਤੇਰੇ ਨਾਲ ਮੰਗੀ ਵੇ
ਅੱਜ ਖੁਸ਼ਿਆ ਦਾ ਹੋ ਗਯਾ ਸਵੇਰਾ ਵੇ
ਗ਼ਮ ਸਾਥੋਂ ਦੂਰ ਨੱਸਦਾ
ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂੰ ਵਸਦਾ
ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂੰ ਵਸਦਾ ਵੇ ਅੱਖੀਆਂ ਚ ਤੂੰ ਵਸਦਾ
ਓਏ ਅੱਖੀਆਂ ਚ ਤੂੰ ਵਸਦਾ

Written by:
CHAMAN LAL SHUGAL, CHANA GOVINDPURI, HARBHAJAN SINGH CHAMAK, HARCHARAN SINGH PARWANA, PARKASH SATHI, S MOHINDER, S K BATALVI

Publisher:
Lyrics © Royalty Network

Lyrics powered by Lyric Find

Asa Singh Mastana and सुरिंदर कौर

View Profile