Hadiqa Kiyani - Dil Jaaniya

ਇਨਕਾਰ ਕਰਦੇ
ਇਕਰਾਰ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਯਾ
ਜੋ ਵੀ ਦਿਲ ਕਰਦਾ ਹੈ
ਇਕ ਵਾਰੀ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ
ਇਨਕਾਰ ਕਰਦੇ
ਇਕਰਾਰ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ
ਜੋ ਵੀ ਦਿਲ ਕਰਦਾ ਹੈ
ਇਕ ਵਾਰੀ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ

yo yo when i am with you boy i feel incredible
time spend with you so unforgettable
distant memories are remembered the more
because you and me together we will be unstoppable
but something got in the way,something heart breaking
now i dont know what to say
so much for me to take in
i must have made a mistake because there is no compensation
all i need is a hit,so that you keep me

ਤੇਰੀ ਬਾਹ ਫੜਕੇ ਤੇਰੇ ਲੜ ਲਗ ਕੇ
ਚਨਾ ਮੈਂ ਭੁਲ ਗਈ
ਤੇਰੀ ਬਾਹ ਫੜਕੇ ਤੇਰੇ ਲੜ ਲੱਗਕੇ
ਚਨਾ ਮੈਂ ਭੁਲ ਗਈ
ਸੜ ਸੜਕੇ ਸਵਾ ਹੋਇਆ ਸਬ ਸਦਾਰਾਂ
ਜਿੰਦੜੀ ਰੁਲ ਗਈ ਹਾਏ
ਕਿਸੀ ਹੋਰ ਨੂ ਜਾ ਦਿਲਦਾਰ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ
ਇਕ ਵਾਰ ਛੱਡ ਕੇ ਲਖ ਵਾਰ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ
ਇਕ ਵਾਰ ਛੱਡ ਕੇ ਲਖ ਵਾਰ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ

ਕਦੀ ਜਾਣ ਬਣਦਾ ਹੈ ਕਦੀ ਗੈਰ ਲਗਦਾ ਹੈ
ਤੇਰੀ ਕਿ ਮਰਜ਼ੀ
ਕਦੀ ਜਾਣ ਬਣਦਾ ਹੈ ਕਦੀ ਗੈਰ ਲਗਦਾ ਹੈ
ਤੇਰੀ ਕੀ ਮਰਜ਼ੀ
ਕਦੀ ਹੋਣਾ ਹੈ ਫਿਦਾ
ਕਦੀ ਰਹਿਣਾ ਹੈ ਜੁਦਾ
ਤੇਰੀ ਕੀ ਮਰਜ਼ੀ ਹਾਏ
ਦਿਲ ਆਪਣੇ ਦਾ ਐਤਬਾਰ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ
ਜਿੰਨਾ ਕਰਨਾ ਹੈ ਸੋਚ ਵਿਚਾਰ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ
ਇਨਕਾਰ ਕਰਦੇ ਇਕਰਾਰ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ
ਜੋ ਵੀ ਦਿਲ ਕਰਤਾ ਹੈ
ਇਕੋ ਬਾਰੀ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ
ਜਿੰਨਾ ਕਰਨਾ ਏ ਸੋਚ ਵਿਚਾਰ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ
ਜਿੰਨਾ ਕਰਨਾ ਹੈ ਸੋਚ ਵਿਚਾਰ ਕਰ ਲੇ
ਦਿਲ ਜਾਣਿਆ ਓ ਦਿਲ ਜਾਣਿਆ

Written by:
Shoaib Mansoor

Publisher:
Lyrics © Sony/ATV Music Publishing LLC

Lyrics powered by Lyric Find

Hadiqa Kiyani

Hadiqa Kiyani

View Profile