Nusrat Fateh Ali Khan - Dua Na Koi Hor

ਹੋਰ ਕਿ ਮੰਗਣਾ ਮੈਂ ਰੱਬ ਕੋਲੋ
ਨਿਤ ਖੈਰ ਮੰਗਾ ਤੇਰੇ ਦਮ ਦੀ

ਹੋਰ ਕਿ ਮੰਗਣਾ ਮੈਂ ਰੱਬ ਕੋਲੋ
ਨਿਤ ਖੈਰ ਮੰਗਾ ਤੇਰੇ ਦਮ ਦੀ

ਬਾਜ ਸ਼ਜਨ ਲ਼ਜ੍ਪਾਲ ਤੇਰੇ
ਮੈਂ ਕੋ ਜਿਯਾ ਕਿਹੜੇ ਕਮ ਦੀ
ਬਾਜ ਸ਼ਜਨ ਲ਼ਜ੍ਪਾਲ ਤੇਰੇ
ਮੈਂ ਕੋ ਜਿਯਾ ਕਿਹੜੇ ਕਮ ਦੀ
ਪਲ ਪਲ ਮਾਨੇ ਸੁਖ ਵੇ ਹੁਜ਼ਾਰਾ
ਘੜੀ ਵੇਖੇਵਾਂ ਕੋਈ ਅਲਮ ਦੀ
ਬਦਰ ਹਮੇਸ਼ਾ ਮੌਲਾ ਰਖੇ
ਢੋਲਾ ਤੈ ਤੇ ਨਜ਼ਰ ਕਰਮ ਦੀ
ਨਿਤ ਖੈਰ ਮੰਗਾ
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ
ਦੁਆ ਨਾ ਕੋਈ ਹੋਰ ਮੰਗਦੀ
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ
ਦੁਆ ਨਾ ਕੋਈ ਹੋਰ ਮੰਗਦੀ
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ
ਦੁਆ ਨਾ ਕੋਈ ਹੋਰ ਮੰਗਦੀ
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ
ਦੁਆ ਨਾ ਕੋਈ ਹੋਰ ਮੰਗਦੀ,
ਤੂ ਮਿਲੇਯਾ ਤੇ ਮਿਲ ਗਯੀ ਖੁਦਾਈ ਵੇ,
ਤੂ ਮਿਲੇਯਾ ਤੇ ਮਿਲ ਗਯੀ ਖੁਦਾਈ ਵੇ,
ਹਥ ਜੋਡ਼ ਆਖਾ ਪਾਈ ਨਾ ਜੁਦਾਯੀ ਵੇ,
ਹਥ ਜੋਡ਼ ਆਖਾ ਪਾਈ ਨਾ ਜੁਦਾਯੀ ਵੇ,
ਮਰ ਜਾਵਾਂ ਗੀ ਜੇ ਅਖ ਮੈਂ ਤੋ ਫੇਰੀ
ਮਰ ਜਾਵਾਂ ਗੀ ਜੇ ਅਖ ਮੈਂ ਤੋ ਫੇਰੀ
ਦੁਆ ਨਾ ਕੋਈ ਹੋਰ ਮੰਗਦੀ
ਮਰ ਜਾਵਾਂ ਗੀ ਜੇ ਅਖ ਮੈਂ ਤੋ ਫੇਰੀ
ਦੁਆ ਨਾ ਕੋਈ ਹੋਰ ਮੰਗਦੀ
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ
ਮੈਨੂ ਭੁਲ ਗਯਾ ਮਾਹਿਯਾ ਮੈਨੂ ਜਗ ਸਾਰਾ ਵੇ
ਮੈਨੂ ਭੁਲ ਗਯਾ ਮਾਹਿਯਾ ਮੈਨੂ ਜਗ ਸਾਰਾ ਵੇ
ਖੁਸ਼ੀ ਈ ਹੋ ਮੈਨੂ ਸਜਨਾ ਬਥੇਰ
ਖੁਸ਼ੀ ਈ ਹੋ ਮੈਨੂ ਸਜਨਾ ਬਥੇਰੀ
ਦੁਆ ਨਾ ਕੋਈ ਹੋਰ ਮੰਗਦੀ
ਖੁਸ਼ੀ ਈ ਹੋ ਮੈਨੂ ਸਜਨਾ ਬਥੇਰੀ
ਦੁਆ ਨਾ ਕੋਈ ਹੋਰ ਮੰਗਦੀ
ਵੇ ਖੈਰਾ ਦ੍ਮ ਦ੍ਮ ਮੰਗਾ ਢੋਲਾ ਤੇਰੀਆ
ਵੇ ਖੈਰਾ ਦ੍ਮ ਦ੍ਮ ਮੰਗਾ ਢੋਲਾ ਤੇਰੀਆ
ਸ਼ਾਲਾ ਲਗ ਜਾਂ ਤੈਨੂ ਸਾਵਾ ਮੇਰਿਆ
ਸ਼ਾਲਾ ਲਗ ਜਾਂ ਤੈਨੂ ਸਾਵਾ ਮੇਰਿਆ
ਮੈਂ ਤਾ ਮਰ ਕੇ ਵੀ ਰਿਹਨਾ ਮਾਹੀਯਾ ਤੇਰੀ
ਮੈਂ ਤਾ ਮਰ ਕੇ ਵੀ ਰਿਹਨਾ ਮਾਹੀਯਾ ਤੇਰੀ
ਦੁਆ ਨਾ ਕੋਈ ਹੋਰ ਮੰਗਦੀ
ਮੈਂ ਤਾ ਮਰ ਕੇ ਵੀ ਰਿਹਨਾ ਮਾਹੀਯਾ ਤੇਰੀ
ਦੁਆ ਨਾ ਕੋਈ ਹੋਰ ਮੰਗਦੀ
ਮੈਂ ਤਾ ਮਰ ਕੇ ਵੀ ਰਿਹਨਾ ਮਾਹੀਯਾ ਤੇਰੀ
ਦੁਆ ਨਾ ਕੋਈ ਹੋਰ ਮੰਗਦੀ
ਦੁਆ ਨਾ ਕੋਈ ਹੋਰ ਮੰਗਦੀ
ਦੁਆ ਨਾ ਕੋਈ ਹੋਰ ਮੰਗਦੀ

Written by:
FARRUKH FATEH ALI KHAN

Publisher:
Lyrics © Royalty Network

Lyrics powered by Lyric Find

Nusrat Fateh Ali Khan

Nusrat Fateh Ali Khan

View Profile