Nav Stark - HEAT

ਜੱਦ ਵੱਜਦੀ club 'ਚ​ beat ਮੇਰੀ
Floor ਤੇ ਵਿਖਦੀ heat ਮੇਰੀ
Doors ਤੇ ਲਾਉਂਦੀਆ line
ਮਾਰਦੀਆਂ pose ਲਾ ਲਾ ਕੇ Lamborghini
ਜੱਦ ਖੋਲਦਾ ਆ ਕੇ ਮੈਂ murci doors
ਟੌਰ ਤੇ ਯਾਰਾਂ ਦੀ ਸ਼ੁਰੂ ਤੌਂ ਹੋਰ
I'm a different kind of a ਜੱਟ
Now if you dont mind ਪਰਾਂ ਹੱਟ ਓਏ
Cause since I've been living In America
Mentality ਮੇਰੀ ਹੋ ਗਈ ਹੱਥੋਂ ਬਾਰ
A branded life, luxurious cars
A brand new life, I am on a journey
Cause ਕਹਿਂਦੇ ਨੇ ਕੀ ਲੋਕੀ- ਨਾਂ ਪਰਵਾਹ
ਮੇਰੀ ਦੁਨੀਆ ਦਾ ਮੈਂ ਬਾਦਸ਼ਾਹ
ਇਹ ਬਂਦੇ ਅਨੋਖੇ ਇਹ ਦੁਨੀਆ ਚ ਵੇਖ
ਇਹ ਪਟਾਕੇ ਨੇ ਫ਼ੋਕੇ ਤੂਂ ਅੱਖਾਂ ਨਾ ਸੇਕ
ਤੂਂ ਸੁਨ ਮੇਰੇ ਯਾਰ ਇਹ ਤੈਨੂਂ ਪਤਾ ਨਹੀ ਕੇ
ਹੁਂਦਾ ਕੀ ਪਿਆਰ​, ਬਸ ਕਰਦੇ ਗ਼ੁਲਾਮੀਂ
ਇਹ ਮੁਂਡੇ ਜਵਾਨ​ ਬਸ ਕਰਦੇ ਨਾਦਾਨੀ
ਇਹ ਦਿਨੋ ਦਿਨ ਹੁਂਦੇ ਜਾਂਦੇ ਹਰਾਮੀ
ਇਹ ਪੈਸੇ-ਨਸ਼ੇ 'ਚ ਨਹੀਂ ਕੁੱਛ ਰੱਖਿਆ
ਸਿਰਫ਼ ਓਸ ਨੂੰ ਇਹ੍ਨੇ ਹੈ ਖੁਸ਼ ਰੱਖਿਆ
ਜੋ ਜਾਨਦਾ ਨਾ ਇਨਸਾਨ ਦਾ ਅਸਲੀ ਵਜੂਦ- ਮੈਂ ਇੱਨਾ ਤਾਂ ਸਿੱਖ ਰੱਖਿਆ
ਅਮੀਰ ਹੋ ਭਾਵੇਂ ਗਰੀਬ, ਜੇਹ੍ੜੇ ਇਨਸਾਨ ਦੇ ਹੋਵੇ ਕਰੀਬ​
ਕੁਛ ਈਮਾਨ, ਥੋੜੀ ਬੋਹਤ ਜਾਨ​, ਐਸਾ ਇੱਕ plan instead of ਨਸੀਬ
Man, then the whole world can be all up against you
Aint none of their efforts will ever erase you, but you lack the power
You require the courage to go through the fire
Man I'm busy as fuck and I aint got the time
If you ask me a question, I'll give you a rhyme
I'm true to myself and the one that is in me
I do love myself and I love those who love me
Every new experience to me is confirming
I see who we are and what are we turning
Into and for what? Some money and fame
I don't hate the player, I'm hating the game
No one understands a single emotion
While I have been trying with utmost devotion
it seems like we've got to deal with some corrosion
The new generation is the revolution
I am gonna fly, aint nothing gonna stop me
I dont know why, I dont see it in you
If you wanna talk then okay we are talking
If you wanna play, bitch get ready to lose


Written by:
Navinder Singh

Publisher:
Lyrics © O/B/O DistroKid

Lyrics powered by Lyric Find

Nav Stark

View Profile