Alfaaz and Honey Singh - Haye Mera Dil [Remix]
ਰੋ ਰੋ ਕੇ
ਰੋ ਰੋ ਕੇ
Shadow
ਰੋ ਰੋ ਕੇ ਅਰਜ਼ਾਂ ਗੁਜ਼ਾਰ ਦਾ ਏ ਦਿੱਲ
ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ
ਰੋ ਰੋ ਕੇ
Shadow
ਰੋ ਰੋ ਕੇ ਅਰਜ਼ਾਂ ਗੁਜ਼ਾਰ ਦਾ ਏ ਦਿੱਲ
ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ
ਜੱਗ ਦੀਆਂ ਨਜਰਾਂ ਤੋ ਚੋਰੀ ਕਿੱਤੇ ਮਿੱਲ
ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ
ਰੋ ਰੋ ਕੇ
ਰੋ ਰੋ ਕੇ
ਤੇਰੇ ਯਾਦਾਂ ਦੀ ਸੰਦੂਖੜੀ ਦਾ ਹੋ ਕੇ ਰਿਹ ਗਿਆ
ਦਿੱਲ ਸਾਡਾ ਖੌਰੇ ਕੇੜੇ ਰਾਂਹੀ ਪੈ ਗਿਆ
ਯਾਦਾਂ ਦੀ ਸੰਦੂਖੜੀ ਦਾ ਹੋ ਕੇ ਰਿਹ ਗਿਆ
ਦਿੱਲ ਸਾਡਾ ਖੌਰੇ ਕੇੜੇ ਰਾਂਹੀ ਪੈ ਗਿਆ
ਕਿਹੰਦਾ ਤੂੰ ਹੀ ਸਾਡਾ ਰਾਹ ਤੇ ਤੂੰ ਹੀ ਮੰਜ਼ਿਲ
ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ
ਰੋ ਰੋ ਕੇ ਅਰਜ਼ਾਂ ਗੁਜ਼ਾਰ ਦਾ ਏ ਦਿੱਲ
ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ
ਜਿੰਨਾ ਤੇਰੇ ਨਾਲ ਸੀ ਪ੍ਯਾਰ (ਰੋ ਰੋ ਕੇ)
ਹੁਣ ਕਿੱਤੇ ਹੋ ਵੀ ਨਾ ਸਕਦਾ
ਰਾਤਾਂ ਨੂ, ਮੈਂ ਸੌ ਵੀ ਨੀ ਸਕਦਾ
ਕੀ ਕਰਾਂ ਮੈਂ, ਓਦੇ ਮੂਰੇ ਰੋ ਵੀ ਨੀ ਸਕਦਾ
ਹਾਂ
ਤੇਰੀ ਮੁਚੂ ਮੁਚੂ ਨੂੰਨੁ ਸੋਨੂੰ ਮੋਨੂੰ ਵਾਲੀ ਗੱਲਾਂ ਚੇਤੇ ਔਂਦੀਆਂ
ਜਿੰਨਾ ਮਰਜ਼ੀ ਭੂਲਨਾ ਮੈਂ ਚਾਵਾਂ ਮੁੜ ਮੁੜ ਸਤੌਂਦੀਆਂ
ਮੈਂਨੂੰ ਚਾਹੀਦੀ ਏ ਤੂੰ ਯਾ ਚਾਹੀਦੀ ਨੀ ਤੂੰ (ਰੋ ਰੋ ਕੇ)
ਮੈਨੂੰ ਦੱਸ ਤਾ ਦੇ girl what you do
ਮੇਰੀ ਜ਼ਿੰਦ ਮੇਰੀ ਜਾਨ ਮੇਰੀ ਰੂਹ ਏ ਤੂੰ
But ਭੁਲਦੀ ਕ੍ਯੂਂ that I love you
You know is true just me and you
ਫਿਰ ਕ੍ਯੂਂ ਕਰਦੀ ਐ ਐਦਾਂ ਤੂੰ
ਅੱਪੇ ਹੋ ਗਏ ਹ ਵੱਖ ਚੱਲ ਕੋਈ ਨਾ
ਹੁਣ ਕੱਲੇ ਬਿਹ ਕੇ ਰੋਈ ਨਾ ਤੂੰ
ਉਂਝ ਮਾੜੀਆਂ ਤੇ ਭਾਵੇ ਮੱਥੇ ਦੀਆਂ ਲੀਕਾਂ ਨੇ
ਅਲਫਾਜ਼ ਨੂ ਅਜੇ ਵੀ ਤੇਰੀਆਂ ਉਡੀਕਾਂ ਨੇ
ਉਂਝ ਮਾੜੀਆਂ ਤੇ ਭਾਵੇ ਮੱਥੇ ਦੀਆਂ ਲੀਕਾਂ ਨੇ
ਅਲਫਾਜ਼ ਨੂ ਅਜੇ ਵੀ ਤੇਰੀਆਂ ਉਡੀਕਾਂ ਨੇ
ਜੀਦਾ Chandigarh ਲਗਦਾ ਨਾ ਤੇਰੇ ਬਿਨਾ ਦਿੱਲ
ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ
ਰੋ ਰੋ ਕੇ ਅਰਜ਼ਾਂ ਗੁਜ਼ਾਰ ਦਾ ਏ ਦਿੱਲ
ਹਾਏ ਮੇਰਾ ਦਿੱਲ, ਹਾਏ ਮੇਰਾ ਦਿੱਲ
ਚੱਲ ਕੋਈ ਨਾ ਕੱਲੇ ਬਿਹ ਕੇ ਰੋਈ ਨਾ (ਰੋ ਰੋ ਕੇ)
Written by:
ALFAAZ, DJ A SEN, TEENU ARORA
Publisher:
Lyrics © Royalty Network
Lyrics powered by Lyric Find