Amrit Maan, Divine and DJ Hardik - Kaala Ghoda [Remix]

ਕਿਹੰਦੇ ਜੀ, ਗੋਨਿਆਣਾ ਆਲੇ ਨੇ ਲਿਖੇਆ ਆ,
ਆਪ ਹੀ ਗਾਉਗਾ ,
ਤੇ ਸਾਜਾਂ ਆਲਾ ਕੰਮ ਜਿਹੜਾ
Toronto ਵਾਲਾ Ikwinder ਸਾਂਭੀ ਬੈਠਾ, ਆ ਸੁਣ ਕੇ

ਸ਼ੌਂਕ ਪੁਰਾਣੇ ਰਖੇ ਬਿਲੋ ਦੇਸੀ ਜੱਟਾਂ ਨੇ,
ਪੈਲੀ ਬੇਬੇ ਵਰਗੀ ਸਾਨੂ ਪਾਲੇ ਆ ਵੱਟਾਂ ਨੇ,
ਮਰਜੀ ਨਾਲ ਸਰਪੰਚ ਜੀਤੌਂਦੇ,
ਘਰ ਦੇ ਹੀ ਬੰਦੇ ਚਾਲਿਯਾ,

ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ,
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ

ਓ ਮਾਰ ਕੇ ਲਫੇੜਾ ਕਰੇ ਬੋਲਾ ਜੱਟੀਏ,
ਗਬਰੂ ਨੀ ਨੀਰਾ ਹੀ ਬ੍ਰੋਲਾ ਜੱਟੀਏ
ਕਣਕ ਬਣੇ ਜੇ ਰੰਗ ਛਾਯੇ ਪਏੇ ਆ,
ਹੀਰੇਆ ਤੋਹ ਮਿਹਿਂਗਾ ਹੋਯਾ ਕੋਲਾ ਜੱਟੀਏ
ਹਾਏ ਹੋ ਤੂੜੀ ਆਲੇ ਕੰਨੀ ਡੱਬਿਯਾ, ਮਿੱਤਰਾਂ ਨੇ 47 ਲਿਯਾ,
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ,ਕਾਲਿਯਾ
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ,ਕਾਲਿਯਾ
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ

ਹੋ ਬਾਰੀ ਬਰਸੀ ਖੱਟਣ ਗਯਾ ਸੀ,
ਖੱਟ ਕੇ ਲੇ ਆਂਦੇ ਲਿਹਾੰਗੇ,
ਹੋ ਨੀਕਰਾ ਵਾਲੇ ਛੋਡ਼ ਰ੍ਕਾਨੇ,
ਚਾਦਰੇਆ ਨਾਲ ਖੈਂਦੇ,

ਵਰੀਆਂ ਦਾ ਨਾ ਗੋਲੀ ਤੇ,
ਮਾਰਨੇ ਦੀ ਤਾਂ ਡੋਲ ਤੇ,
ਮਿੱਤਰਾਂ ਦੀ ਜਾਂ ਗੋਲੀ ਤੇ,
ਕਿ ਹੋਰ ਲਿਖਣ ਗੋਲੀ ਤੇ,

ਉਹ ਚੱਲ ਛੋਟੇ ਜਰਾ Side ਦੇ ,
ਆ 10 Shooter ਮੇਰੇ Left,
ਔਰ 15 ਮੇਰੇ Right ਮੈ ,
25 ਤੇਰੀ Life ਮੈ , ਕੰਮ 25 ਹੈਂ

ਔਰ ਬੰਦੀ ਮੇਰੀ ਜੈਸੀ
ਉਸਮੇ ਬਹੁਤ ਜ਼ਯਾਦਾ Vibe ਹੈਂ Hud ਵਾਲਾ ਚਾਚਾ
ਸਬ ਬਹੁਤ ਜ਼ਯਾਦਾ Tight ਹੈਂ ਸ਼ੁ Game ਹੈਂ ਪਾਗਲ
ਕਿਉਕਿ ਜੇਬ ਮੇਰਾ Syke ਹੈਂ ਜ਼ਿੰਦਗੀ ਹੈਂ Road,
ਔਰ ਹਮ ਸਬ ਕਰਤੇ Ride ਹੈਂ

ਆ 2 Album 2 Roly 2 ਗੱਡੀ
ਆ ਫੂਕਤੇ ਹਮ ਕਲਾ ਸੋਨਾ ਬੌਬ ਮਰਲੇ
Mohamad Rafi ਗੱਡੀ Slow ਲਾਲ ਬੱਤੀ
ਮਤਲਬ ਆਂਖੇ ਮੇਰੀ ਲਾਲ ਹੈਂ
ਸ਼ਰਾਬ ਨਹੀਂ ਛੋਡਿ , ਏ ਤੋਂ Sheela ਕਾ ਕਮਲ ਹੈਂ
ਪੈਸੇ ਮੇਰਾ Safe ਮੈਂ ਔਰ ਜੀਤਾ ਮੈਂ ਨਵਾਬ ਹੈਂ
Bank ਮੇਰਾ Ego ਛੋਟੇ ਸਬ ਆਪਣੇ ਬਾਦ ਹੈਂ
ਮਿਰਚੀ ਹਮ ਹੈਂ Late, ਔਰ ਇਹ Raper ਸਬ ਮਿਠਾਸ ਹੈਂ

Number One Number One Number One ਤੇਰਾ ਬਾਈ
ਜਬ ਭੀ ਹਉਮੈਂ ਦੇਖੇ ਸਿਧਾਂ Run ਮੇਰਾ ਬਾਈ
Number One Number One Number One ਤੇਰਾ ਬਾਈ
ਜਬ ਭੀ ਹਉਮੈਂ ਦੇਖੇ ਸਿਧਾਂ Run ਮੇਰਾ ਬਾਈ

ਉਹ ਨਦਿਆਂ ਨੇ ਰੂਹਾਂ ਕਾਲੇ ਕੋਟ ਮਿੱਠੀਏ
ਉਹ ਗੀਤਕਾਰੀ ਕੰਨੀ ਅਲੋਟ ਮਿਠੀਏ
ਓ ਬੈਠੇ ਆ ਰਿਲੰਡੋ ਜੱਟ Beach House ਚ
ਵਾਰਦਾਤ ਕਰ ਗਏ ਮੈਲੌਟ ਮਿੱਠੀਏ ਹਾਏ

ਓ ਜ਼ਿਦੀ ਸਾਡੇ ਵਾਂਗ ਬੰਦੂਕ ਕਿਥੇ ਢਲਦਿਆਂ ਤਲੀਆਂ
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ

Written by:
Amrit Maan, Divine

Publisher:
Lyrics © Reservoir Media Management, Inc.

Lyrics powered by Lyric Find

Amrit Maan, Divine and DJ Hardik

View Profile