Raxstar - Balwant

ਜੋ ਵੀ ਕਰਦੀ ਆ ਆਪ ਦੀ ਮਰਜ਼ੀ ਆ
ਕਮਾਲ ਕਰਦੀ ਆ ਕਮਾਲ ਕਰਦੀ ਆ
Dance floor ਪੇ ਆਗ ਲਗ ਗਯੀ ਆ.

ਬੱਲੇ ਬੱਲੇ ਦਿਓਰਾ ਵੇ ਸ਼ਾਵਾ ਸਾਵਾ ਦਿਓਰਾ
ਬੱਲੇ ਬੱਲੇ ਦਿਓਰਾ ਵੇ ਸ਼ਾਵਾ ਸਾਵਾ ਦਿਓਰਾ
ਭਾਬੋ ਕਿਹੰਦੀ ਏ ਬਲਵੰਤ ਸਿੰਘਾ ਵੇਲਣਾ ਲੇਯਾ .
ਭਾਬੋ ਕਿਹੰਦੀ ਏ ਬਲਵੰਤ ਸਿੰਘਾ ਵੇਲਣਾ ਲੇਯਾ .

ਸੁਭਾ ਸ਼ਾਮ ਸਵੇਰੇ ਚਰਚੇ ਹੁੰਦੇ ਤੇਰੇ
ਮੁੰਡੇ ਪੀਸ਼ੇ ਤੇਰੇ ਕਦੀ ਔਣ ਨਈ ਦੇਂਦੀ ਨੇਡੇ
ਕੇਂਡੀ ਹਟ ਪੀਸ਼ੇ ਹਟ ਤੂ ਰਾਹ ਮੈਂ ਆਪੇ ਲਬ ਲੌ
ਵਾਪਿਸ ਬੋਜੀ ਚ ਪਾ ਲੇ ਹਥ ਤੂ
ਫੱਟੇ ਮੈਂ ਆਪੇ ਚਕ ਲੌ.

Yeah she's a dancer
She's a dancer
She's always ready with an answer
Already had her heart broken
So she don't want to give another man a chance to.
She don't want to dance with you,
She don't want to drink
Fall back bro let her do her thing,
If you give your number she'll put it in the bin
Deleted and blocked for the DM that you sent.

ਬੱਲੇ ਬੱਲੇ ਦਿਓਰਾ ਵੇ ਸ਼ਾਵਾ ਸਾਵਾ ਦਿਓਰਾ
ਬੱਲੇ ਬੱਲੇ ਦਿਓਰਾ ਵੇ ਸ਼ਾਵਾ ਸਾਵਾ ਦਿਓਰਾ
ਭਾਬੋ ਕਿਹੰਦੀ ਏ ਬਲਵੰਤ ਸਿੰਘਾ ਵੇਲਣਾ ਲੇਯਾ .
ਭਾਬੋ ਕਿਹੰਦੀ ਏ ਬਲਵੰਤ ਸਿੰਘਾ ਵੇਲਣਾ ਲੇਯਾ .

ਮੂਵੀ ਮੇ ਰੋਟੀ ਨਹੀ ਰਾਤ ਸੋਟੀ ਨਹੀ
ਜੋ ਬਾਤ ਕਰੇ ਵੋ ਚੋਟਤੀ ਨਹੀ.
ਸਾਤ ਕਰਨੀ ਬਾਤ ਕੈਸੇ
ਸ਼ੁਰੂਆਤ ਕਰੂ ਕੁਝ ਸਮਾਜ ਨਹੀ.
ਪੈਸੇ ਗਾਡੀ ਹੀਰੇ ਮੋਤੀ
ਦੇਖ ਕੇ ਇਂਪ੍ਰੇਸ ਹੋਤੀ ਨਹੀ,
ਕ੍ਯੂਂ ਕੇ ਹਰ ਚਮਕਤੀ ਚੀਜ਼ ਸੋਨਾ ਹੋਤੀ ਨਹੀ.

ਬੱਲੇ ਬੱਲੇ ਦਿਓਰਾ ਵੇ ਸ਼ਾਵਾ ਸਾਵਾ ਦਿਓਰਾ
ਬੱਲੇ ਬੱਲੇ ਦਿਓਰਾ ਵੇ ਸ਼ਾਵਾ ਸਾਵਾ ਦਿਓਰਾ
ਭਾਬੋ ਕਿਹੰਦੀ ਏ ਬਲਵੰਤ ਸਿੰਘਾ ਵੇਲਣਾ ਲੇਯਾ .
ਭਾਬੋ ਕਿਹੰਦੀ ਆ ਬਲਵੰਤ ਸਿੰਘਾ ਵੇਲਣਾ ਲੇਯਾ .

ਸੁਭਾ ਸ਼ਾਮ ਸਵੇਰੇ, ਸਵੇਰੇ ਚਰਚੇ ਹੁੰਦੇ ਤੇਰੇ, ਤੇਰੇ
ਮੁੰਡੇ ਪਿਛੇ ਤੇਰੇ ਕਦੀ ਔਓਨ ਨਈ ਦੇਂਦੀ ਨੇੜਰੇ
ਕੇਂਡੀ ਹਟ ਪੀਸ਼ੇ ਹਟ ਤੂ ਰਾਹ ਮੈਂ ਆਪੇ ਲਬ ਲੂ.
ਵਾਪਸ ਬੋਜੀ ਚ ਪਾ ਲੇ ਹਥ ਤੂ ਫੱਟੇ ਅੱਪੇ ਚਕਲੂ.
Yeah she's a dancer, she's a dancer
She's always ready with an answer
Already had her heart broken
So she don't want to give another man a chance to,
She don't want to dance with you,
She don't want to drink
Fall back bro let her do her thing
If you give your number she'll put it in the bin
Deleted and blocked for the DM that you sent.

ਬੱਲੇ ਬੱਲੇ ਦਿਓਰਾ ਵੇ ਸ਼ਾਵਾ ਸਾਵਾ ਦਿਓਰਾ
ਬੱਲੇ ਬੱਲੇ ਦਿਓਰਾ ਵੇ ਸ਼ਾਵਾ ਸਾਵਾ ਦਿਓਰਾ
ਭਾਬੋ ਕਿਹੰਦੀ ਏ ਬਲਵੰਤ ਸਿੰਗਾ ਵੇਲਣਾ ਲੇਯਾ .
ਭਾਬੋ ਕਿਹੰਦੀ ਏ ਬਲਵੰਤ ਸਿੰਗਾ ਵੇਲਣਾ ਲੇਯਾ

Written by:
Raxstar

Publisher:
Lyrics © DISTROMACHINE PUBLISHING

Lyrics powered by Lyric Find

Raxstar

Raxstar

View Profile