Raxstar and Amar Sandhu - Rewind

Stop for a second rewind back
The way back to you let me find that
you aint got to text first just reply back
Let me know where your mind's at
ਗਲ ਕੋਈ ਲੂਕਾ ਕੇ ਨਾ ਰੱਖੀ
ਮੇਨੂ ਦਸੀ ਜੇ ਕੋਈ ਤੇਰੇ ਜ਼ਿੰਦਗੀ ਚ ਹੈ ਕੋਈ ਟੰਗੀ
ਸੱਚੀ , ਪ੍ਯਾਰ ਤੇਰੇ ਸਾਚਾ you know me, ਯਾਰ ਤੇਰਾ ਪਕਾ

ਤੇਰੇ ਨਾਲ ਪਾ ਪਾ ਯਾਰੀ ਲਾਰੇ ਤੂ ਲਾਵੀ ਨਾ
ਕਰਦੀ ਏ ਗੱਲਾਂ ਮਿੱਠੀਆਂ ਫੁਕਰੇ ਤੂ ਮਾਰੀ ਨਾ
ਤੇਰੇ ਨਾਲ ਮੁਲੂਕ਼ਾਤ ਬਣ ਜਾਵੇ ਗਲ ਬਾਤ

Imagine we never met it was all a dream
You never gave me the nicknames that you call me
And it wasn't in my arms that you would fall asleep
I look forward to seeing you all week
Let me ask
I'm being honest when it's hard to
Put you first in my life there's no part two
You make me feel like there aint anything I can't do

ਆਪਾ ਪਿਹਲਾਂ ਪਾਈਏ ਦੋਸਤੀ ਹਸਦੀ ਹਸੋਂਦੀ ਜੋਡ਼ਾ ਵੀ ਓ ਬੋਲਦੀ
ਤੇਰੇ ਵਰਗੀ ਕੋਈ ਹੋਰ ਨਈ
ਤੇਰੇ ਹੁਸ੍ਨ ਨਾ ਨੇ ਰੇਕਾਰ੍ਡ ਤੋਡ਼ ਦੀ
I'll give me all of you I'll give you all of me
We dont play games we aint into sorcery
I'ma take you on tour with me
ਏਕ ਵਾਰੀ ਲਾਕੇ ਯਾਰੀ ਨਿਓ ਤੋੜੀ ਦੀ

ਤੇਰੇ ਨਾਲ ਪਾ ਪਾ ਯਾਰੀ ਲਾਰੇ ਤੂ ਲਾਵੀ ਨਾ
ਕਰਦੀ ਏ ਗੱਲਾਂ ਮਿੱਠੀਆਂ ਫੁਕਰੇ ਤੂ ਮਾਰੀ ਨਾ
ਤੇਰੇ ਨਾਲ ਮੁਲੂਕ਼ਾਤ ਬਣ ਜਾਵੇ ਗਲ ਬਾਤ

I was broken like my heart was
All I had was questions you showed me the answers
We don't tell them whats wrong when they ask us
Give me your future forget what your past was
Give me all of you I'll give you all of me
We dont play games we aint into sorcery
I'ma take you on tour with me
ਏਕ ਵਾਰੀ ਲਾਕੇ ਯਾਰੀ ਨਿਓ ਤੋੜੀ ਦੀ

Written by:
RAKESH SALGANIA

Publisher:
Lyrics © Downtown Music Publishing

Lyrics powered by Lyric Find

Raxstar and Amar Sandhu

View Profile