लिट् हप्पू, Sez on the Beat and Prabh Deep - Sauce

Sez on the beat boy

ਅਜ ਕਲ ਦੇ ਨਿਯਾਣੇ
ਬੋਹਤਾ ਬੰਨ ਦੇ ਸਿਯਾਨੇ
ਦੱਸਣ ਏ ਮੈਨੂ ਕਿੱਦਾ ਕਰਾ ਕਾਰੋਬਾਰ
ਨਾਲੇ ਕਿੱਦਾ ਦੇ ਬਨਾਵਾ ਮੈ ਤਾਂ ਗਾਨੇ
ਅਜ ਕਲ ਦੇ ਨਿਯਾਣੇ
ਬੋਹਤਾ ਬੰਨ ਦੇ ਸਿਯਾਨੇ
ਦੱਸਣ ਏ ਮੈਨੂ ਕਿੱਦਾ ਕਰਾ ਕਾਰੋਬਾਰ
ਨਾਲੇ ਕਿੱਦਾ ਦੇ ਬਨਾਵਾ ਮੈ ਤਾਂ ਗਾਨੇ
ਮੈਨੂ ਪ੍ਤਾ ਮੇਰਾ ਕਾਰੋਬਾਰ ਚੰਗਾ
ਮਹੀਨੇ ਚ ਮੈ 20 ਦਿਨ ਘਰੋਂ ਬਾਰ ਰਵਾ
ਨਾਮ ਨਾਹੀਓ ਰਖਦਾ ਕਿੱਸੇ ਦਾ ਮੈ ਵੀ ਯਾਦ
ਯਾਦ ਯਾਦ ਮੇਰਾ ਮਹਿਲਾ ਆਵੇ ਜ੍ਦੋ ਛ੍ਕਾ ਜਾਂ
ਲ੍ਗੇ ਮੈਨੂੰ ਹੋਗਾ ਬੀਮਾਰ ਕ੍ਯੂਕੀ
ਲਗ ਗੇਯਾ ਦਿਲ ਕਿੱਸੇ ਨਾਲ
ਯਾਰ ਮੇਰੇ ਬੋਲਣ ਤੇਰਾ ਰਿਹੰਦਾ ਨੀ ਧਯਾਨ
ਬਿਨਾ ਮਤਲਬ ਤੇਰੇ ਕੋਲੋ ਪੈਸੇ ਲੇਕੇ ਜਾਣ
ਮੈ ਸਮਝਦਾਰ ਇਹਨਾਂ
ਮੈਨੂ ਪ੍ਤਾ ਮੇਰਾ ਧੰਧਾ ਚਲਨਾ ਕਿੱਦਾ
ਕਿੱਦਾਂ
ਕਿੰਨੂ ਦੇਣਾ ਕਿ
ਕਿਟ੍ਟੋ ਲੇਨਾ ਕਿ
ਹੇਰਾ ਫੇਰੀ ਸੀ
ਓ ਮਈ ਫਡ ਲੀ
ਓ ਕਹਿੰਦੇ ਆਪਾ ਕਿੱਤਾ ਨਾਇਓ ਕੁਜ
ਸਾਲੇ ਫਰਜ਼ੀ
ਸਹੀ ਗਲ ਮੇਰੇ ਲਾਯੀ ਨੀ ਕਿੱਤਾ ਕੁਜ
ਮੈ ਵੀ ਛਡਤਾ
ਮੇਰੀ ਮਰਜ਼ੀ
ਦਦੱਸੋ ਨਾ ਦਦੱਸੋ ਨਾ
ਤੁਸੀ ਸੈਪ ਮੈਨੂ
ਜ਼ਿਹੇਰ ਦੀ ਨੀ ਲੋਡ
ਦੱਸੋ ਨਾ ਦੱਸੋ ਨਾ
ਮੈਨੂ ਕੁਜ ਹੁਣ ਜਾਨਣ ਦੀ ਨੀ ਲੋਡ
ਦੱਸੋ ਨਾ ਦੱਸੋ ਨਾ ਮੈਨੂ ਕੁਜ

ਅਜ ਕਾਲ ਦੇ ਨਿਯਾਣੇ
ਬੋਹਤਾ ਬੰਨ ਦੇ ਸਿਯਾਨੇ
ਦੱਸਣ ਏ ਮੈਨੂ ਕਿੱਦਾ ਕਰਾਂ ਕਾਰੋਬਾਰ
ਨਾਲੇ ਕਿੱਡਾ ਦੇ ਬਨਾਵਾ ਮਈ ਤਾਂ ਗਾਨੇ
ਅਜ ਕਾਲ ਦੇ ਨਿਯਾਣੇ
ਬੋਹਤਾ ਬੰਨ ਦੇ ਸਿਯਾਨੇ
ਦੱਸਣ ਏ ਮੈਨੂ ਕਿੱਡਾ ਕ੍ੜਾ ਕਾਰੋਬਾਰ
ਨਾਲੇ ਕਿੱਦਾ ਦੇ ਬਨਾਵਾ ਮੈ ਤਾਂ ਗਾਨੇ

ਇਕ ਆਖੋ ਵੇਖੋ ਸਾਡੇ ਪਰ ਨਜ਼ਰ ਅਵਨਗੇ
ਤੂਜੀ ਆਖ ਖੋਲ ਵਰ੍ਸਾਸ੍ਯ ਦੀ ਦੀਵਾਰਾ ਨੇ
ਤੇ ਤੇਜੀ ਆਖ ਵਾਲੇ ਛਾ ਲੇਯਈ ਬੁਲੰਡੇ
ਕਿਹੰਦੇ ਫ੍ਲੇਕ੍ਸ ਕਰਦੇ ਸਾਨੂ ਦੋ ਦੋ ਰਾਬ
ਨਜ਼ਰ ਅਗਾਏ ਨੇ
ਏ ਕਟ ਦੰਗੇ ਮੇਰੇ ਸਾਰੇ ਪਰ ਤੇ ਲਗਦਵਣਗੇ ਆਲ੍ਬਮ ਦੇ ਕਵਰ ਤੇ
ਏ ਖਿਚ ਲੰਗੇ ਮੇਰੀ ਇਕ ਦਿਨ ਸੌਲ ਤੇ ਗਿਰਦਾਵਾਂਗੇ ਉਤੋ ਦੀ ਤਾਲੇ ਵੇ
ਮੈਂ ਖਿਚ ਰੇਯਾ ਯਾਰਾ ਲੇਯਈ ਦਰਖ਼ਤ ਤੇ
ਲੋਗਾ ਨੂ ਪੋੰਚਡਵਾਂਗਾ ਕਬਰ ਤੇ
ਏ ਜੱਟੀ ਸੂਟ ਪਾਕੇ ਕਰਦੀ ਬਾਰ੍ਸ ਉਤੇ
ਸ੍ਟ੍ਰਿਪ ਨਾਲੇ ਬੋਲਦੀ ਆ ਫਕ ਬਾਲੇ ਬਾਲੇ ਵੀ

ਅਜ ਕਾਲ ਦੇ ਨਿਯਾਣੇ
ਬੋਹਤਾ ਬੰਨ ਦੇ ਸਿਯਾਨੇ
ਦੱਸਣ ਏ ਮੈਨੂ ਕਿੱਦਾ ਕ੍ਰਾ ਕਾਰੋਬਾਰ
ਨਾਲੇ ਕਿੱਦਾ ਦੇ ਬਨਾਵਾ ਮੈ ਤਾਂ ਗਾਨੇ

ਅਜ ਕਾਲ ਦੇ ਨਿਯਾਣੇ
ਬੋਹਤਾ ਬੰਨ ਦੇ ਸਿਯਾਨੇ
ਦੱਸਣ ਏ ਮੈਨੂ ਕਿੱਦਾ ਕ੍ਰਾ ਕਾਰੋਬਾਰ
ਨਾਲੇ ਕਿੱਦਾ ਦੇ ਬਨਾਵਾ ਮੈ ਤਾਂ ਗਾਨੇ
ਅਜ ਕਾਲ ਦੇ ਨਿਯਾਣੇ (ਅੱਜ ਕਲ ਦੇ ਨਿਆਣੀ
ਬੋਹਤਾ ਬੰਨ ਦੇ ਸਿਯਾਨ
ਦੱਸਣ ਏ ਮੈਨੂ ਕਿੱਦਾ ਕ੍ਰਾ ਕਾਰੋਬਾਰ
ਨਾਲੇ ਕਿੱਦਾ ਦੇ ਬਨਾਵਾ ਮੈ ਤਾਂ ਗਾਨੇ
Emily

Written by:
PRABHDEEP SINGH, SAJEEL KAPOOR

Publisher:
Lyrics © Downtown Music Publishing

Lyrics powered by Lyric Find

लिट् हप्पू, Sez on the Beat and Prabh Deep

View Profile