Prabh Deep and Sez on the Beat - Suno

ਕੰਨ ਖੋਲਾ, ਹਰ ਪਾਸੋ ਲਵਾ ਗਯਾਨ
(ਓਕੇ)
ਚੰਗੇਯ ਸੱਮੇ ਚ ਮਯਾ ਦਾ ਲਵਾ ਨਾਮ
(ਹ੍ਮ)
ਕ੍ਯੂਕੀ ਜਾਵਾ ਜਦੋ ਘੜੋ ਕੱਲਾ ਬਾਰ
(ਫੇਰ)
ਲਗੇ ਮੈਨੂ ਬੁਰਾ ਹੋਣਾ ਵੇ ਅੰਜਾਮ
(ਕਿਯੂ)
ਕ੍ਯੂਕੀ ਗਲਿਯਾ ਅਜੀਬ, ਉਚੀ ਵਜਦਾ ਸੰਗੀਤ
ਬੰਦੇ ਦਿਲ ਦੇ ਅਮੀਰ, ਨਾਲੇ ਪੈਸੇ ਦੇ ਗਰੀਬ
(ਝੂਠ)
ਇਥੇ ਦਿਲ ਦਾ ਹਕੀਮ, ਫਡੌਂਦਾ ਦਾ ਵੇ ਅਫੀਮ
(ਸਚ)
ਇਕ ਕਰਦਾ ਵੇ ਨਸ਼ੇ, ਦੂਜਾ ਕਰਦਾ ਵੇ ਰੀਸ
(ਕਿਯੂ)
ਸੁਣੋ ਸੁਣੋ
ਆਯਾ ਪ੍ਰਭ ਡੀਪ
ਲੇਕੇ ਨਾਲ ਆਯਾ
ਮਤਲਬ ਦਾ ਸੰਗੀਤ
ਸੁਣੋ ਸੁਣੋ
ਆਯਾ ਪ੍ਰਭ ਡੀਪ
ਦੱਸ ਲੋਕਾ ਨੂ ਪੇਯਾ
ਗਲਿਯਨ ਚ ਕਿ

ਸੁਣੋ ਸੁਣੋ
ਆਯਾ ਪ੍ਰਭ ਡੀਪ
ਲੇਕੇ ਨਾਲ ਆਯਾ
ਮਤਲਬ ਦਾ ਸੰਗੀਤ
ਸੁਣੋ ਸੁਣੋ
ਆਯਾ ਪ੍ਰਭ ਡੀਪ
ਦੱਸ ਲੋਕਾ ਨੂ ਪੇਯਾ
ਗਲਿਯਨ ਚ ਕਿ

ਇਥੇ ਵੇਚਦੇ ਨੇ ਨਸ਼ਾ
ਦੇਣ ਲੋਕਾ ਨੂ ਏ ਸਜ਼ਾ
ਆਵੇ ਮਜ਼ਾ ਕਿਯੂ
ਕਿਹੰਦੇ ਆਵੇ ਨਾ ਕੋਈ ਮਜ਼ਾ
ਘਰ ਬੇਤਾ ਮੇਰਾ ਬਚਾ
ਓ ਵੀ ਭੂਖਾ ਜੋ
ਉਡੀਕਦਾ ਵੇ ਮੈਨੂ
ਕਿਹੰਦਾ ਆਵੇ ਮੇਰਾ ਪੇਓ
ਤੇ ਖ੍ਵਦੇ ਮੈਨੂ ਰੋਟੀ
ਦੂਜੇ ਪਾਸੇ ਜੀਨੁ ਵੇਚ ਆਯਾ ਨਸ਼ੇ
ਹੁੰਨ ਨਸ਼ੇ ਓਹਦੀ ਬਣ ਗਾਯੀ ਆ ਰੋਟੀ
ਕੌਣ ਕਰਦਾ ਵੇ ਕਿ
ਕਿੰਨੂ ਮਤਲਬ ਕਿ
ਮਤਲਬ ਦਾ ਸੰਗੀਤ
ਸੁਣ ਸਕਦੇ ਕਿਯੂ ਨੀ
ਸੁਨ੍ਣ ਸਕਦਾ ਤੂ ਮੰਨ ਦੀ
ਯਾ ਕਰਦਾ ਓਹੀ
ਫੇਰ ਕਰਦਾ ਤੂ ਕਿ
ਕਰਿਆ ਤੂ ਕਿ

ਵੇਚ ਕੇ ਤੂ ਸੁਪਨੇ ਖਰੀਦ ਲੀ ਕਿਤਾਬ
ਪੜ ਲੇਯਾ ਬੋਹੁਤ ਪਰ ਮਿਲੇਯਾ ਨੀ ਗਿਆਨ
ਵੇਚ ਕੇ ਤੂ ਸੁਪਨੇ ਖਰੀਦਲੀ ਕਿਤਾਬ
ਪੜ ਲੇਯਾ ਬੋਹੁਤ ਪਰ ਮਿਲੇਯਾ ਨੀ ਗਿਆਨ

ਸੁਣੋ ਸੁਣੋ
ਆਯਾ ਪ੍ਰਭ ਡੀਪ
ਲੇਕੇ ਨਾਲ ਆਯਾ
ਮਤਲਬ ਦਾ ਸੰਗੀਤ
ਸੁਣੋ ਸੁਣੋ
ਆਯਾ ਪ੍ਰਭ ਡੀਪ
ਦੱਸ ਲੋਕਾ ਨੂ ਪੇਯਾ
ਗਲਿਯਨ ਚ ਕਿ

ਸੁਣੋ ਸੁਣੋ
ਆਯਾ ਪ੍ਰਭ ਡੀਪ
ਲੇਕੇ ਨਾਲ ਆਯਾ
ਮਤਲਬ ਦਾ ਸੰਗੀਤ
ਸੁਣੋ ਸੁਣੋ
ਆਯਾ ਪ੍ਰਭ ਡੀਪ
ਦੱਸ ਲੋਕਾ ਨੂ ਪੇਯਾ
ਗਲਿਯਨ ਚ ਕਿ

ਬੱਚਿਆਂ ਨੇ ਜਾਣਾ ਸ੍ਕੂਲ 8 ਤੋਹ 2
ਯਾਦ ਵੀ ਨੀ ਕਲ ਕੁਛ ਪੜ੍ਹਿਆ ਜੋ
ਚੰਗੇਯ ਨੁਂਬੇੜਾ ਤੋਹ ਤਾਂ ਵੀ ਏ ਖੁਸ਼ ਨੇ ਕਿਯੂ
ਮੈ ਖੜਾ ਦੂਜੇ ਪਾਸੇ ਡ੍ਵਾ ਫਕ ਨਾ ਦੋ

ਬਛੇਯਾ ਨੇ ਜਾਣਾ ਸ੍ਕੂਲ 8 ਤੋਹ 2
ਯਾਦ ਵੀ ਨੀ ਕਾਲ ਕੁਛ ਪਾਡੇਯਾ ਜੋ
ਚੰਗੇ ਨੰਬਰਾਂ ਤੋਹ ਤਾਂ ਵੀ ਏ ਖੁਸ਼ ਨੇ ਕਿਯੂ
ਖੜਾ ਦੂਜੇ ਪਾਸੇ ਦਵਾ ਫਕ ਨਾ ਦੋ

ਸੁਣੋ ਸੁਣੋ
ਆਯਾ ਪ੍ਰਭ ਡੀਪ
ਲੇਕੇ ਨਾਲ ਆਯਾ
ਮਤਲਬ ਦਾ ਸੰਗੀਤ
ਸੁਣੋ ਸੁਣੋ
ਆਯਾ ਪ੍ਰਭ ਡੀਪ
ਦੱਸ ਲੋਕਾ ਨੂ ਪੇਯਾ
ਗਲਿਯਨ ਚ ਕਿ

ਸੁਣੋ ਸੁਣੋ
ਆਯਾ ਪ੍ਰਭ ਡੀਪ
ਲੇਕੇ ਨਾਲ ਆਯਾ
ਮਤਲਬ ਦਾ ਸੰਗੀਤ
ਸੁਣੋ ਸੁਣੋ
ਆਯਾ ਪ੍ਰਭ ਡੀਪ
ਦੱਸ ਲੋਕਾ ਨੂ ਪੇਯਾ
ਗਲਿਯਨ ਚ ਕਿ

Written by:
SAHIL MENDIRATTA, RAJARSHI SANYAL, INDERPREET SINGH

Publisher:
Lyrics © Universal Music Publishing Group

Lyrics powered by Lyric Find

Prabh Deep and Sez on the Beat

View Profile