Yadi Singh - School Di Yaad

ਸਕੂਲ ਵਾਲਿਆਂ ਮੈਂ ਕੁਜ ਯਾਦਾਂ ਲਿਖਿਆ
ਯਾਰਾ ਬੇਲਿਆਂ ਲਈ ਫਰਿਆਦਾ ਲਿਖਿਆ
ਸਕੂਲ ਵਾਲਿਆਂ ਮੈਂ ਕੁਜ ਯਾਦਾਂ ਲਿਖਿਆ
ਯਾਰਾ ਬੇਲਿਆਂ ਲਈ ਫਰਿਆਦਾ ਲਿਖਿਆ
ਜਿਦੇ ਵਿਚ ਜਿਨਾਂ ਨੂੰ ਹੈ ਮਿਲਨੇ ਦੀ ਤੰਗ
ਹਰ ਵੇਲੇ ਅੱਖਾਂ ਵਿੱਚੋ ਰਹੇ ਡੁਲਦੀ
ਸਕੂਲ ਦੀ ਓ ਯਾਦ ਜਿਹੜੀ ਬਣ ਗਈ ਕਿਤਾਬ
ਨਿਤ ਨਿਤ ਅੱਖਾਂ ਮੂਰੇ ਰਵੇਂ ਖੁਲਦੀ
ਸਕੂਲ ਦੀ ਓ ਯਾਦ ਜਿਹੜੀ ਬਣ ਗਈ ਕਿਤਾਬ
ਨਿਤ ਨਿਤ ਅੱਖਾਂ ਮੂਰੇ ਰਵੇਂ ਖੁਲਦੀ

8 ਵਜੇ ਲੱਗਦਾ ਸੀ ਸਕੂਲ ਮਿੱਤਰਾਂ ਦਾ
8.15 ਤਕ ਮੋਡਾ ਉਤੇ ਖਾਦੇ ਰਹਿੰਦੇ ਸੀ
ਸਕੂਲ ਵਿਚ ਵਾਰਦੇ ਸੀ ਅੱਖ ਜੀ ਬਚਾ ਕੇ
PT ਸੀਰ ਦੇ ਚਪੇੜੇ ਬੱਸ ਚੇਤੇ ਰਹਿੰਦੇ ਸੀ
ਵਾਰੋ ਵਾਰੀ ਲੱਗਦੀ ਬਾਹਨਿਆਂ ਦੀ ਯਾਰੋ
ਵਾਰੋ ਵਾਰੀ ਲੱਗਦੀ ਬਾਹਨਿਆਂ ਦੀ ਯਾਰੋ ਨਾਇਓ ਲੜੀ ਭੁੱਲ ਦੀ
ਸਕੂਲ ਦੀ ਓ ਯਾਦ ਜਿਹੜੀ ਬਣ ਗਈ ਕਤਾਬ
ਨਿਤ ਨਿਤ ਅੱਖਾਂ ਮੂਰੇ ਰਵੇਂ ਖੁਲਦੀ
ਸਕੂਲ ਦੀ ਓ ਯਾਦ ਜਿਹੜੀ ਬਣ ਗਈ ਕਿਤਾਬ
ਨਿਤ ਨਿਤ ਅੱਖਾਂ ਮੂਰੇ ਰਵੇਂ ਖੁਲਦੀ

ਸਕੂਲ ਵਿਚ ਕੀਤੀਆਂ ਨੇ ਮੌਜਾਂ ਬੜੀਆਂ
ਯਾਦ ਆਉਣ ਕੁੜੀਆਂ ਜੋ ਨਾਲ ਪੜਿਆ
ਭੁੱਲ ਦੀ ਨਾ ਮੈਨੂੰ ਉਹ ਸੋਣੀ ਜਿਹੀ ਕੁੜੀ
ਜਿਸਦੇ ਨਾਲ ਦਿਲ ਵਾਲੀ ਗੱਲ ਸੀ ਜੁੜੀ
ਓਵੀ ਘੱਟ ਵਡ ਕਰਦੀ ਪਿਆਰ ਮਿੱਤਰਾਂ ਨੂੰ
ਓਵੀ ਘੱਟ ਵਡ ਕਰਦੀ ਪਿਆਰ ਮਿੱਤਰਾਂ ਨੂੰ
ਨਾ ਬਲੋਰੀ ਅੱਖਾਂ ਵਾਲੀ ਭੁੱਲ ਦੀ
ਸਕੂਲ ਦੀ ਓ ਯਾਦ ਜਿਹੜੀ ਬਣ ਗਈ ਕਿਤਾਬ
ਨਿਤ ਨਿਤ ਅੱਖਾਂ ਮੁਦੇ ਰਹੇ ਕੁਲਦੀਪ
ਸਕੂਲ ਦੀ ਓ ਯਾਦ ਜਿਹੜੀ ਬਣ ਗਈ ਕਿਤਾਬ
ਨਿਤ ਨਿਤ ਅੱਖਾਂ ਮੁਦੇ ਰਹੇ ਕੁਲਦੀਪ

ਕਲੀ ਵਾਲ ਕੁਪੇ ਜਿਹੀ ਯਾਰ ਨਾਇਓ ਲੱਬਣੇ
ਕਿੱਲਾ ਗੁਰੀ ਜਿਹੀ ਦਿਲਦਾਰ ਨਾਇਓ ਲੱਬਣੇ
ਕਲੀ ਵਾਲ ਕੁਪੇ ਜਿਹੀ ਯਾਰ ਨਾਇਓ ਲੱਬਣੇ
ਕਿੱਲਾ ਗੁਰੀ ਜਿਹੀ ਦਿਲਦਾਰ ਨਾਇਓ ਲੱਬਣੇ
ਯਾਰੀ ਪਿੱਛੇ ਲਾਡੀਆਂ ਲੜਾਈਆਂ ਗੋਰੇ ਨੇ
ਯਾਰੀ ਪਿੱਛੇ ਲਾਡੀਆਂ ਲੜਾਈਆਂ ਗੋਰੇ ਨੇ ਵੀ
ਹੁਣ ਕਦੇ ਵੀ ਓ ਯਾਰਾ ਦੀ ਓ ਕਾਣੀ ਜੁੜ ਦੀ
ਸਕੂਲ ਦੀ ਓ ਯਾਦ ਜਿਹੜੀ ਬਣ ਗਈ ਕਿਤਾਬ
ਨਿਤ ਨਿਤ ਅੱਖਾਂ ਮੁਦੇ ਰਹੇ ਕੁਲਦੀਪ
ਸਕੂਲ ਦੀ ਓ ਯਾਦ ਜਿਹੜੀ ਬਣ ਗਈ ਕਿਤਾਬ
ਨਿਤ ਨਿਤ ਅੱਖਾਂ ਮੁਦੇ ਰਹੇ ਕੁਲਦੀਪ

ਬੀਤ ਗਏ ਨੇ ਦਿਨ ਯਾਰੋ ਮੁੜ ਕੇ ਨੀ ਆਉਣੇ
ਮਾਰਥਰੋ ਲਿਖੇ ਗੀਤ ਅੱਜ ਆਦਿ ਨੇ ਆ ਗੋਨੇ
ਬੀਤ ਗਏ ਨੇ ਦਿਨ ਯਾਰੋ ਮੁੜ ਕੇ ਨੀ ਆਉਣੇ
ਮਾਰਥਰੋ ਲਿਖੇ ਗੀਤ ਅੱਜ ਆਦਿ ਨੇ ਆ ਗੋਨੇ
ਹੱਥ ਜੋੜ ਰਬ ਅੱਗੇ ਕਾਰਾ ਅਰਦਾਸ
ਹੱਥ ਜੋੜ ਰਬ ਅੱਗੇ ਕਾਰਾ ਅਰਦਾਸ
ਤੇਰੀ ਕਿਰਪਾ ਹੀ ਯਾਰ ਉੱਤੇ ਰਾਵੇ ਦੁਲ ਦੀ
ਸਕੂਲ ਦੀ ਓ ਯਾਦ ਜਿਹੜੀ ਬਣ ਗਈ ਕਿਤਾਬ
ਨਿਤ ਨਿਤ ਅੱਖਾਂ ਮੂਰੇ ਰਵੇਂ ਖੁਲਦੀ
ਸਕੂਲ ਦੀ ਓ ਯਾਦ ਜਿਹੜੀ ਬਣ ਗਈ ਕਿਤਾਬ
ਨਿਤ ਨਿਤ ਅੱਖਾਂ ਮੂਰੇ ਰਵੇਂ ਖੁਲਦੀ

Written by:
Guri Matharu, Munda Kamsi

Publisher:
Lyrics © Raleigh Music Publishing LLC

Lyrics powered by Lyric Find

Yadi Singh

View Profile