Sunanda Sharma and Harshdeep Kaur - Sui Ve Sui

ਸੂਈ ਵੇ ਸੂਈ ਸੂਈ ਵੇ ਸੂਈ
ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਟੰਗੀ ਭੰਗੂੜੇ
ਓ ਪਈ ਗਾਏ ਪ੍ਯਾਰ ਤੇਰੇ ਨਾਲ ਗੂੜੇ
ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਟੰਗੀ ਪਰਛਤੀ ਓ ਮੇਰੀ ਸਸ ਬੜੀ ਕਪੱਤੀ
ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਨਾ ਸੀਤਾ ਘਘਰਾ
ਓ ਏ ਕਿ ਕੀਤਾ ਅਵੱਲੇਯਾ ਟੱਬਰਾ
ਮੈਂ ਮਰ ਜਯੂੰਗੀ ਤੇ ਮੂਕ ਜਾਉ ਝਗੜਾ
ਪਿਚਹੋ ਰਲ ਕੇ ਪੌਣਾ ਭੰਗੜਾ
ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਟੰਗੀ ਸਰਾਨੇ
ਨਾ ਘਰ ਆਟਾ ਨਾ ਘਰ ਦਾਣੇ
ਬਾਲ ਰੋਂਦੇ ਭੁੱਖੇ ਭਾਣੇ
ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

ਸੂਈ ਵੇ ਸੂਈ ਵੇ
ਸੂਈ ਵੇ ਸੂਈ ਵੇ
ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ
ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ

Written by:
STEPHAN BODZIN, THOMAS SCHUMACHER

Publisher:
Lyrics © Warner Chappell Music, Inc.

Lyrics powered by Lyric Find

Sunanda Sharma and Harshdeep Kaur

View Profile