Imran Khan - Bounce Billo

I like the way you move
Shake the body down to the floor
ਤੈਨੂੰ ਕਿਵੇ ਦਸਾ ਮੈਂ ਕੁੜੀਏ ਨੀ ਮੇਰੀ ਏ ਤੂੰ
ਕੱਢ ਕੇ ਤੂ ਦਿਲ ਸਾਡੇ ਸੀਨੇ ਚੋ ਵੇ ਲੈ ਗਈ ਆਏ ਤੂ
ਕਸਮੇ ਖੁਦਾਏ ਬਿੱਲੋ ਕੁੜੀ ਏ ਕ਼ਯਾਮਤ ਹੈ ਤੂ
ਬੁੱਲਾ ਤੇ ਲਿਪ ਗ੍ਲਾਸ ਅਖਿਆਂ ਨੇ klashnikov
Diesel ਦੀ jean ਪਾਕੇ ਲਾਇਆ ਜੁੱਤੀਆਂ Jimmy Chu
ਤਕਦੀ ਮੈਨੂ ਰੋਜ਼ ਕਰਗੀ ਸਾਨੂ ਬੇਹੋਸ਼
ਮੇਰੇ ਤੂੰ style ਦੀ ਏ ਆਜਾ ਛੇਤੀ ਸਾਡੇ close

Bounce ਬਿੱਲੋ bounce ਬਿੱਲੋ bounce all night long

Bouce all night long

Bounce ਬਿੱਲੋ bounce ਬਿੱਲੋ bounce all night long
Bounce ਬਿੱਲੋ bounce ਬਿੱਲੋ bounce all night long
Bounce ਬਿੱਲੋ bounce ਬਿੱਲੋ bounce all night long
Bounce ਬਿੱਲੋ bounce ਬਿੱਲੋ bounce all night long

ਮੁਖੜਾ ਤੇਰਾ ਚੌਂਕਾ ਅਂਭ ਲਗਦੀ ਤੂ ਸਾਨੂ ਬੰਬ
ਮਿੱਠੀ ਮੁਸਕਾਨ ਤੇਰੀ ਚਮਕਣ ਤੇਰੇ ਮੋਤੀ ਦੰਦ
ਹਿਲਦਾ ਤੇਰਾ ਇਕ ਇਕ ਅੰਗ ਦਿਲ ਨੂ ਪੇਂਦੀ ਹੈ ਠੰਡ
ਜਦੋ ਚਣਕਾਵੇ ਵਾਂਗ ਹੋ ਜਾਵਾ ਮੈਂ ਮਸਤ ਮਲੰਗ
I like the way you move
Shake the body down to the floor
ਤੈਨੂੰ ਕਿਵੇ ਦਸਾ ਮੈਂ ਕੁੜੀਏ ਨੀ ਮੇਰੀ ਏ ਤੂੰ
ਕੱਢ ਕੇ ਤੂ ਦਿਲ ਸਾਡੇ ਸੀਨੇ ਚੋ ਵੇ ਲੈ ਗਈ ਏ ਤੂੰ
ਕਸਮੇ ਖੁਦਾਏ ਬਿੱਲੋ ਕੁੜੀ ਏ ਕ਼ਯਾਮਤ ਹੈ ਤੂੰ
ਤੂੰ

Bounce ਬਿੱਲੋ bounce ਬਿੱਲੋ bounce all night long
Bounce ਬਿੱਲੋ bounce ਬਿੱਲੋ bounce all night long
Bounce ਬਿੱਲੋ bounce ਬਿੱਲੋ bounce all night long
Bounce ਬਿੱਲੋ bounce ਬਿੱਲੋ bounce all night long
Bum bum bum
Bounce all night long
All night long
Bum bum bum

Written by:
Imran Khan, Erene

Publisher:
Lyrics © TUNECORE INC, TuneCore Inc.

Lyrics powered by Lyric Find

Imran Khan

Imran Khan

View Profile
Unforgettable Unforgettable