Gippy Grewal and Harshdeep Kaur - Khulke Dulke

ਵੈਰੀਆਂ ਦੇ ਨਾਲ ਦਿਲ ਤੰਗ ਦੇ (ਆ ਹਾ!)
ਥਾਪੀਆਂ ਸ਼ਾਬਸ਼ਾ ਦਿਲ ਮੰਗ ਦੇ
ਆਪਣੀ ਗੁਫ਼ਾਵਾਂ ਵਿਚ ਸੰਗ ਦੇ
ਕੇ ਯਾਰਾ ਦਿਲ ਓ ਹੀ ਦਿਲਦਾਰ

ਜੋ ਖੁਲਕੇ ਡੁਲਕੇ ਕਰੇ ਪਿਆਰ
ਜੋ ਖੁਲਕੇ ਡੁਲਕੇ ਕਰੇ ਪਿਆਰ

ਓ ਛੱਡ worry ਆਂ , ਛੱਡ worry ਆਂ
ਚੱਲ have some fun ਜੀ
ਉਡਜਾ ਓਏ ਬੇਫਿਕਰੇ ਬਾਂਧ ਕੇ ਇਸ਼ਕ ਦੀ ਬੁੰਗੀ
ਇਸ਼ਕ ਦੀ ਬੁੰਗੀ ਬਾਂਧ ਲੇ ਯਾਰ
ਕੇ ਯਾਰਾ ਦਿਲ ਓ ਹੀ ਦਿਲਦਾਰ

ਜੋ ਖੁਲਕੇ ਡੁਲਕੇ ਕਰੇ ਪਿਆਰ
ਜੋ ਖੁਲਕੇ ਡੁਲਕੇ ਕਰੇ ਪਿਆਰ
ਜੋ ਖੁਲਕੇ ਡੁਲਕੇ ਕਰੇ ਪਿਆਰ
ਇਕ ਜਿੰਦੜੀ , ਨਾ ਕਰ ਹਾਂਜੀ ਹੁੰਜੀ
ਮਾਰਦੇ ਚਲਾਂਗੇ with ਬਨਜੀ ਬਨਜੀ
ਇਕ ਜਿੰਦੜੀ , ਨਾ ਕਰ ਹਾਂਜੀ ਹੁੰਜੀ
ਮਾਰਦੇ ਚਲਾਂਗੇ with ਬਨਜੀ ਬਨਜੀ

ਆ ਹਾ

ਹਾਏ ਤੈਨੂੰ ਅੱਖੀਆਂ ਦੇ ਵਿੱਚ
ਰਖ ਰਖ ਰਖਣਾ
ਰਖ ਰਖ ਰਖਣਾ
ਰਖ ਰਖ ਰਖਣਾ
ਹਾਏ… ਤੈਨੂੰ life long
ਤਕ ਤਕ ਤਕਨਾ
ਤਕ ਤਕ ਤਕਨਾ
ਤਕ ਤਕ ਤਕਨਾ
ਹੋ… ਹੂਆ ਦਿਲ ਤੁਝੀ ਪੇ stuck ਵਕ ਮੱਖਣਾ
stuck ਵਕ ਮੱਖਣਾ

ਹੋ ਇਸ ਦਿਲ ਦਾ
ਹੋ very good luck ਮੱਖਣਾ
good luck ਮੱਖਣਾ
good luck luck luck ਮੱਖਣਾ

good luck ਮੱਖਣਾ
good luck good luck good luck ਮੱਖਣਾ

ਹੋ ਚੋਰੀਆਂ ਦੇ ਨਾਲ ਦਿਲ ਮਿਲਦੇ (ਆ ਹਾ!)
ਕੱਚੀਆਂ ਸ਼ਰਾਬਾ ਵਿਚ ਰੁਲਦੇ
ਮਸਲੇ ਹਜ਼ਾਰ ਦਿਲ ਦਿਲ ਦੇ
ਕੇ ਯਾਰਾ ਦਿਲ ਓ ਹੀ ਦਿਲਦਾਰ

ਜੋ ਖੁਲਕੇ ਡੁਲਕੇ ਕਰੇ ਪਿਆਰ
ਜੋ ਖੁਲਕੇ ਡੁਲਕੇ ਕਰੇ ਪਿਆਰ

ਓ ਛੱਡ worry ਆਂ , ਛੱਡ worry ਆਂ
ਚੱਲ have some fun ਜੀ
ਉਡਜਾ ਓਏ ਬੇਫਿਕਰੇ ਬਾਂਧ ਕੇ ਇਸ਼ਕ ਦੀ ਬੁੰਗੀ

ਇਸ਼ਕ ਦੀ ਬੁੰਗੀ ਬਾਂਧ ਲੇ ਯਾਰ
ਕੇ ਯਾਰਾ ਦਿਲ ਓ ਹੀ ਦਿਲਦਾਰ
ਜੋ ਖੁਲਕੇ ਡੁਲਕੇ ਕਰੇ ਪਿਆਰ
ਜੋ ਖੁਲਕੇ ਡੁਲਕੇ ਕਰੇ ਪਿਆਰ
ਜੋ ਖੁਲਕੇ ਡੁਲਕੇ ਕਰੇ ਪਿਆਰ

ਇਕ ਜਿੰਦੜੀ , ਨਾ ਕਰ ਹਾਂਜੀ ਹੁੰਜੀ
ਮਾਰਦੇ ਚਲਾਂਗੇ with ਬਨਜੀ ਬਨਜੀ
ਇਕ ਜਿੰਦੜੀ , ਨਾ ਕਰ ਹਾਂਜੀ ਹੁੰਜੀ
ਮਾਰਦੇ ਚਲਾਂਗੇ with ਬਨਜੀ ਬਨਜੀ
ਬਨਜੀ ਬਨਜੀ…
ਓਏ… ਆਏ ਹਾਏ…
ਇਕ ਜਿੰਦੜੀ , ਨਾ ਕਰ ਹਾਂਜੀ ਹੁੰਜੀ
ਮਾਰਦੇ ਚਲਾਂਗੇ with ਬਨਜੀ ਬਨਜੀ
ਇਕ ਜਿੰਦੜੀ , ਨਾ ਕਰ ਹਾਂਜੀ ਹੁੰਜੀ
ਮਾਰਦੇ ਚਲਾਂਗੇ with ਬਨਜੀ ਬਨਜੀ

Written by:
JAIDEEP SAHNI, SHEKHAR HASMUKH RAVJIANI, VISHAL DADLANI

Publisher:
Lyrics © Royalty Network

Lyrics powered by Lyric Find

Gippy Grewal and Harshdeep Kaur

View Profile