Imran Khan - Nai Reina

ਆ ਗਿਆ ਮੈ ਤੰਗ ਤੇਰਾ ਮੂਹ ਵੇਖ ਕੇ
ਓਹੀ ਚੀਜ਼ ਓਹੀ ਗਲ ਬਾਰ ਬਾਰ ਵੇ
ਰੋਜ਼ ਤੇਰੇ ਰੋਣੇ ਹੁਣ ਨਈ ਸਿਹਣੇ ਮੈ
ਤੈਨੂੰ ਕੁੜੀ ਛਡ ਕੇ ਮੈ ਚਲੇਯਾ ਵੇ
ਤੇਰੀ ਮੇਰੀ ਮੇਰੀ ਤੇਰੀ ਨਈ ਨਿਭਦੀ
ਤੇਰੇ ਵਾਸ੍ਤੇ ਦਿਲ ਵਿਚ ਕੁਛ ਨੀ
ਜਾਨ ਮੇਰੀ ਛਡ ਕੇ ਤੂ ਤੁਰਜਾ ਨੀ
ਤੈਨੂੰ ਹੁਣ ਸੀਨੇ ਚੋ ਕੱਢ ਦੇਣਾ ਨੀ

ਤੂ ਮੇਰੇ ਮੂਹ ਨਾ ਲਗ ਸਾਡੇ ਕੋਲ time ਨੀ
ਤੇਰੇ ਨੀ ਵਾਸ੍ਤੇ ਨੀ ਦਿਲ ਵਿਚ ਪਿਆਰ ਨੀ
ਤੂ ਮੇਰੇ ਮੂਹ ਨਾ ਲਗੇ ਸਾਡੇ ਕੋਲ time ਨੀ
ਕਹਿੰਦੀ ਓ ਇਥੇ ਆਜਾ ਦਿਤਾ ਮੈ ਜਵਾਬ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ

ਨਮੀ ਹੋਈ ਚੀਜ਼ ਦਾ ਆਪਣਾ ਮਜ਼ਾ
ਪੁਰਣਿਆ ਵੇ ਗੱਡੀਆਂ ਨੂ ਕੌਣ ਪੁਛ ਦਾ?
ਤੇਰੇ ਨਾਲ ਜ਼ਿੰਦਗੀ' ਚ ਨਹੀਂ ਚਲਨਾ ਮੈ
Wife ਦਾ risk ਨੀ ਮੈ ਲੈਣਾ
ਨੀ ਬੰਦ ਕਰਦੇ ਤੂੰ ਆਪਣਾ ਮੂੰਹ
ਨੀ ਬੇਹਿਜਾ ਚੁਪ ਕਰਕੇ ਹੁਣ ਤੂ
ਨੀ ਬੰਦ ਕਰਦੇ ਇਹ ਪਿਆਰ ਦੀ ਕਿਤਾਬ
ਨਿਕਲਾ ਛੇਤੀ ਸੁਪਨੇ' ਚੋ ਬਾਰ

ਤੂ ਮੇਰੇ ਮੂਹ ਨਾ ਲਗ ਸਾਡੇ ਕੋਲ time ਨੀ
ਤੇਰੇ ਨੀ ਵਾਸ੍ਤੇ ਨੀ ਦਿਲ ਵਿਚ ਪਿਆਰ ਨੀ
ਤੂ ਮੇਰੇ ਮੂਹ ਨਾ ਲਗ ਸਾਡੇ ਕੋਲ time ਨੀ
ਕਹਿੰਦੀ ਓ ਇਥੇ ਆਜਾ ਦਿਤਾ ਮੈ ਜਵਾਬ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ
ਨਹੀ ਰਹਿਣਾ , ਨਹੀ ਰਹਿਣਾ
ਨਹੀ ਰਹਿਣਾ ਤੇਰੇ ਨਾਲ ਮੈ

Written by:
Imran Khan, Hakan Ozan

Publisher:
Lyrics © TUNECORE INC, TuneCore Inc.

Lyrics powered by Lyric Find

Imran Khan

Imran Khan

View Profile
Unforgettable Unforgettable