Raxstar - Yamla Jat


ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਆਪਣੇ ਆਪ ਦਾ ਖ਼ਯਾਲ ਨਾਯੋ ਰੱਖਿਆ
ਦੁਨਿਯਾ ਛੱਡ ਕੇ ਤੇਰੇ ਪਿਛੇ ਲਗ ਗੇਯਾ
ਸਾਰੇ ਕਿਹੰਦੇ ਹੁਣ ਤੂ ਫੱਸ ਗੇਯਾ
ਕੋਈ ਬੰਦਾ ਨਾਯੋ ਜੇਓਂਦਾ ਜੇਡਾ ਡਰ ਦਾ ਨਹੀਂ
ਪ੍ਯਾਰ ਜੇਡਾ ਲਭ ਦਾ ਨਹੀਂ
ਜੇ ਪੈਸੇ ਨਾਲ ਰਝ ਦਾ ਨਹੀਂ
ਓਢੇ ਚ ਰਬ ਵਸ ਦਾ ਨਹੀਂ
ਮਾਫੀਆਂ ਜੇ ਕੋਈ ਗਲ ਕਿੱਟੀ ਮਾਡੀ
ਸਾਰੀ ਜ਼ਿੰਦਗੀ ਹੁੰਦੀ ਮੌਤ ਦੀ ਤਿਆਰੀ
ਫਿਰ ਵੀ ਪ੍ਯਾਰੀ, ਜਿਵੇਂ ਬੱਚਿਆਂ ਦਾ ਹੱਸਾ
ਕਿਵੇਂ ਹੱਸਾ ਪੁਛਦੇ ਨੇ ਜਿੰਨਾ ਨੇ ਧੋਖਾ ਖਾ ਦਾ

ਲੋਕਿ ਤਾ ਚੋਰ ਆ ਅਜ ਕਲ ਧੋਖਾ ਹੀ ਕਰ ਦੇ ਨੇ
ਜੋ ਦਿਸ ਦਾ ਓ ਨਹੀਂ ਕੁਛ ਹੋਰ ਆ ਪੈਸਾ ਸ਼ੌਰਟ ਤੇ ਮੜ੍ਹ ਦੇ ਨੇ
ਲੋਕਿ ਤਾ ਚੋਰ ਆ ਅਜ ਕਲ ਧੋਖਾ ਹੀ ਕਰ ਦੇ ਨੇ
ਜੋ ਦਿਸ ਦਾ ਓ ਨਹੀਂ ਕੁਛ ਹੋਰ ਆ ਪੈਸਾ ਸ਼ੌਰਟ ਤੇ ਮੜ੍ਹ ਦੇ ਨੇ

People send me messages get mad 'cause I don't write them back
I try to justify it like I'm busy aint got time for that
But they take it personal like it's something inside they lack
I guess we all just want the people that we like to like us back
Role model? Who looks up to me?
Turning up at shows saying it's me who you've come to see
I don't get it, I'm baffled
I just want to lock myself inside and not be hassled
It's like I won a raffle without knowing what the prizes are
Winning means you bare your soul, there's no place to hide a scar
So f your insecurities
You can't say you wouldn't feel the same thing if you were me

ਲੋਕਿ ਤਾ ਚੋਰ ਆ ਅਜ ਕਲ ਧੋਖਾ ਹੀ ਕਰ ਦੇ ਨੇ
ਜੋ ਦਿਸ ਦਾ ਓ ਨਹੀਂ ਕੁਛ ਹੋਰ ਆ ਪੈਸਾ ਸ਼ੌਰਟ ਤੇ ਮੜ੍ਹ ਦੇ ਨੇ
ਲੋਕਿ ਤਾ ਚੋਰ ਆ ਅਜ ਕਲ ਧੋਖਾ ਹੀ ਕਰ ਦੇ ਨੇ
ਜੋ ਦਿਸ ਦਾ ਓ ਨਹੀਂ ਕੁਛ ਹੋਰ ਆ ਪੈਸਾ ਸ਼ੌਰਟ ਤੇ ਮੜ੍ਹ ਦੇ ਨੇ

Nah If you were me you'd probably love it
You wouldn't feel the pressure from the public
To be everything they wanted
At the same time criticize till you're sick to your stomach
I know I'm not the only one
The road I'm going down is quite a lonely one
I had a dream so ain't nobody sold me one
Aint nobody forced me like Obi Wan
ਰੋਟੀ ਖਾ ਦੀ ਕੋਈ ਪੁਖ ਦੀ ਨਹੀਂ ਪੀੜ
ਰਬ ਤੇ ਪਰੋਸਾ ਮੈਂ ਰਖੇਯਾ ਮੇਰੇ ਵਿਰ
ਗੁੱਸਾ ਹੁੰਦਾ ego ਦੀ ਜੀਤ
ਮੈਂ headphone ਲਾ ਕੇ ਸੁਨ੍ਣਾ ਯਮਲਾ ਦੇ ਗੀਤ like

ਪ੍ਯਾਰ ਵਿਚੋਂ ਬੰਦਾ ਹੁਣ ਕਿ ਖੱਟੇ
ਸਿਯਾਨੇ ਕੇਂਢੇ ਮਲਾ ਦੇ ਗਾਨੇ ਹੁੰਦੇ ਸਚੇ
ਪ੍ਯਾਰ ਵਿਚੋਂ ਬੰਦਾ ਹੁਣ ਕਿ ਖੱਟੇ
ਸਿਯਾਨੇ ਕੇਂਢੇ ਮਲਾ ਦੇ ਗਾਨੇ ਹੁੰਦੇ ਸਚੇ
ਪ੍ਯਾਰ ਵਿਚੋਂ ਬੰਦਾ ਹੁਣ ਕਿ ਖੱਟੇ
ਸਿਯਾਨੇ ਕੇਂਢੇ ਮਲਾ ਦੇ ਗਾਨੇ ਹੁੰਦੇ ਸਚੇ
ਪ੍ਯਾਰ ਵਿਚੋਂ ਬੰਦਾ ਹੁਣ ਕਿ ਖੱਟੇ
ਸਿਯਾਨੇ ਕੇਂਢੇ ਮਲਾ ਦੇ ਗਾਨੇ ਹੁੰਦੇ ਸਚੇ

ਲੋਕਿ ਤਾ ਚੋਰ ਆ ਅਜ ਕਲ ਧੋਖਾ ਹੀ ਕਰ ਦੇ ਨੇ
ਜੋ ਦਿਸ ਦਾ ਓ ਨਹੀਂ ਕੁਛ ਹੋਰ ਆ ਪੈਸਾ ਸ਼ੌਰਟ ਤੇ ਮੜ੍ਹ ਦੇ ਨੇ
ਲੋਕਿ ਤਾ ਚੋਰ ਆ ਅਜ ਕਲ ਧੋਖਾ ਹੀ ਕਰ ਦੇ ਨੇ
ਜੋ ਦਿਸ ਦਾ ਓ ਨਹੀਂ ਕੁਛ ਹੋਰ ਆ ਪੈਸਾ ਸ਼ੌਰਟ ਤੇ ਮੜ੍ਹ ਦੇ ਨੇ
ਆ ਪੈਸਾ ਸ਼ੌਰਟ ਤੇ ਮੜ੍ਹ ਦੇ ਨੇ ਆ ਪੈਸਾ ਸ਼ੌਰਟ ਤੇ ਮੜ੍ਹ ਦੇ ਨੇ

Written by:
Pav Dharia

Publisher:
Lyrics © DISTROMACHINE PUBLISHING

Lyrics powered by Lyric Find

Raxstar

Raxstar

View Profile